Guru Kashi Road, Bathinda, Punjab, INDIA - 151001 Affiliated to: Punjabi University, Patiala E-mail: [email protected] Tel: 0164-2211983, Fax: 0164-2211943
Regarding rescheduling of interview for posts advertised on 25/07/2023
Regarding Biometrics of Scholarship students dated 22/08/2023
ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਵਜੀਫੇ ਸੰਬੰਧੀ ਜਾਣਕਾਰੀ ਸਕੌਲਰਸ਼ਿਪ ਪੇਜ ਉੱਪਰ ਉਪਲੱਬਧ ਹੈ।
ਦਾਖਲੇ ਸਬੰਧੀ ਜਰੂਰੀ ਨੋਟਿਸ - ਰੂਰਲ ਏਰੀਆ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਪ੍ਰਫੋਰਮੇ ਉਪਰ ਹੀ ਬਣਵਾਇਆ ਜਾਵੇ। ਇਸ ਦਾ ਨਮੂਨਾ ਕਾਲਜ ਦੀ ਵੈਬਸਾਈਟ ਤੋਂ Download Tab ਵਿੱਚ ਹੈ।
ਪ੍ਰਮੋਟ ਕੀਤੇ ਵਿਦਿਆਰਥੀਆਂ ਦਾ ਅਗਲੇ ਸਮੈਸਟਰ / ਕਲਾਸ ਵਿੱਚ ਦਾਖਲਾ ਆਰਜੀ ਹੋਵੇਗਾ।
ਜੇਕਰ ਕਿਸੇ ਵੀ ਸਮੇਂ ਅਗਲੇ ਸਮੈਸਟਰ ਵਿੱਚ ਪ੍ਰਮੋਟ ਕੀਤਾ ਵਿਦਿਆਰਥੀ ਆਯੋਗ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਮੋਸ਼ਨ ਆਪਣੇ ਆਪ ਕੈਂਸਲ ਹੋ ਜਾਵੇਗੀ।
PTA Meeting for the session 2021-22 on 09-10-2021
Fill your own Mobile No, e-Mail. All further communication like counselling, notices, password recovery, Fee confirmations will be sent on registered Mobile, e-Mail only. Therefore, DO NOT fill Mobile No and e-Mail of friends, cyber cafe etc.
ਉਮੀਦਵਾਰ ਕੇਵਲ ਆਪਣਾ ਮੋਬਾਈਲ ਨੰਬਰ, ਈ-ਮੇਲ ਹੀ ਭਰਨ । ਦਾਖਲੇ ਸਬੰਧੀ ਸਾਰੀ ਜਾਣਕਾਰੀ ਜਿਵੇਂ ਕਾਊਂਸਲਿੰਗ, ਨੋਟਿਸ, ਪਾਸਵਰਡ ਰਿਕਵਰੀ, ਫੀਸ ਦੀ ਪੁਸ਼ਟੀ ਆਦਿ ਕੇਵਲ ਰਜਿਸਟਰ ਕੀਤੇ ਮੋਬਾਈਲ ਨੰਬਰ, ਈ-ਮੇਲ ਤੇ ਹੀ ਭੇਜੇ ਜਾਣਗੇ । ਇਸ ਲਈ, ਆਪਣੇ ਕਿਸੇ ਸਾਥੀ ਜਾਂ ਸਾਈਬਰ ਕੈਫੇ ਦਾ ਮੋਬਾਈਲ ਜਾਂ ਈ-ਮੇਲ ਨਾਂ ਭਰਿਆ ਜਾਵੇ ।
उम्मीदवार केवल अपना मोबाइल नंबर, ईमेल भरें। सभी प्रवेश जानकारी जैसे परामर्श, नोटिस, पासवर्ड रिकवरी, शुल्क की पुष्टि आदि केवल पंजीकृत मोबाइल नंबरों, ई-मेल पर भेजे जाएंगे। इसलिए अपने किसी साथी या साइबर कैफे का मोबाइल या ईमेल ना भरें।