Guru Kashi Road, Bathinda, Punjab, INDIA - 151001 Affiliated to: Punjabi University, Patiala E-mail: gcbathinda@gmail.com Tel: 0164-2211983, Fax: 0164-2211943
Regarding rescheduling of interview for posts advertised on 25/07/2023
Regarding Biometrics of Scholarship students dated 22/08/2023
ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਵਜੀਫੇ ਸੰਬੰਧੀ ਜਾਣਕਾਰੀ ਸਕੌਲਰਸ਼ਿਪ ਪੇਜ ਉੱਪਰ ਉਪਲੱਬਧ ਹੈ।
ਦਾਖਲੇ ਸਬੰਧੀ ਜਰੂਰੀ ਨੋਟਿਸ - ਰੂਰਲ ਏਰੀਆ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਪ੍ਰਫੋਰਮੇ ਉਪਰ ਹੀ ਬਣਵਾਇਆ ਜਾਵੇ। ਇਸ ਦਾ ਨਮੂਨਾ ਕਾਲਜ ਦੀ ਵੈਬਸਾਈਟ ਤੋਂ Download Tab ਵਿੱਚ ਹੈ।
ਪ੍ਰਮੋਟ ਕੀਤੇ ਵਿਦਿਆਰਥੀਆਂ ਦਾ ਅਗਲੇ ਸਮੈਸਟਰ / ਕਲਾਸ ਵਿੱਚ ਦਾਖਲਾ ਆਰਜੀ ਹੋਵੇਗਾ।
ਜੇਕਰ ਕਿਸੇ ਵੀ ਸਮੇਂ ਅਗਲੇ ਸਮੈਸਟਰ ਵਿੱਚ ਪ੍ਰਮੋਟ ਕੀਤਾ ਵਿਦਿਆਰਥੀ ਆਯੋਗ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਮੋਸ਼ਨ ਆਪਣੇ ਆਪ ਕੈਂਸਲ ਹੋ ਜਾਵੇਗੀ।
PTA Meeting for the session 2021-22 on 09-10-2021
Current Path: /gender-sensitization-sexual-harassment/